Non-discrimination Policy – Punjabi (ਪੰਜਾਬੀ)

ਧਿਆਨ ਦਿਓ: ਜੇ ਤੁਸੀਂ ਪੰਜਾਬੀ ਬੋਲਦੇ ਹੋ, ਤਾਂ ਭਾਸ਼ਾ ਵਿੱਚ ਸਹਾਇਤਾ ਸੇਵਾ ਤੁਹਾਡੇ ਲਈ ਮੁਫਤ ਉਪਲਬਧ ਹੈ। 866-996-2172 (toll-free) (TTY: 800-735-2929) ‘ਤੇ ਕਾਲ ਕਰੋ।

 

Discrimination is Against the Law

San Gabriel Hospice ਲਾਗੂ ਸੰਘੀ ਨਾਗਰਿਕ ਹੱਕਾਂ ਦੇ ਕਾਨੂੰਨਾਂ ਦੀ ਪਾਲਣਾ ਕਰਦੀ ਹੈ ਅਤੇ ਨਸਲ, ਰੰਗ, ਰਾਸ਼ਟਰੀ ਮੂਲ, ਉਮਰ, ਅਸਮਰਥਤਾ, ਜਾਂ ਲਿੰਗ ‘ਤੇ ਅਧਾਰ ‘ਤੇ ਵਿਤਕਰਾ ਨਹੀਂ ਕਰਦੀ ਹੈ। San Gabriel Hospice ਨਸਲ, ਰੰਗ, ਰਾਸ਼ਟਰੀ ਮੂਲ, ਉਮਰ, ਅਸਮਰਥਤਾ, ਜਾਂ ਲਿੰਗ ਦੇ ਕਾਰਨ ਲੋਕਾਂ ਨੂੰ ਬਾਹਰ ਨਹੀਂ ਕਰਦੀ ਜਾਂ ਉਹਨਾਂ ਨਾਲ ਵੱਖਰਾ ਵਿਹਾਰ ਨਹੀਂ ਕਰਦੀ ਹੈ।

San Gabriel Hospice:

  • ਅਸਮਰਥਤਾ ਵਾਲੇ ਲੋਕਾਂ ਨੂੰ ਮੁਫਤ ਸਹਾਇਕ ਉਪਕਰਣ ਅਤੇ ਸੇਵਾਵਾਂ ਮੁਹੱਈਆ ਕਰਦੀ ਹੈ ਤਾਂ ਜੋ ਉਹ ਸਾਡੇ ਨਾਲ ਪ੍ਰਭਾਵੀ ਤਰੀਕੇ ਨਾਲ ਗੱਲਬਾਤ ਕਰ ਸਕਣ, ਜਿਵੇਂ ਕਿ:
    • ਯੋਗਤਾ ਪ੍ਰਾਪਤ ਇਸ਼ਾਰਿਆਂ ਦੀ ਭਾਸ਼ਾ ਦੇ ਇੰਟਰਪ੍ਰਿਟਰ
    • ਦੂਜੇ ਰੂਪਾਂ (ਵੱਡੇ ਅੱਖਰ, ਆਡੀਓ, ਪਹੁੰਚਯੋਗ ਇਲੈਕਟ੍ਰੋਨਿਕ ਫਾਰਮੇਟ, ਹੋਰ ਫਾਰਮੇਟ) ਵਿੱਚ ਲਿਖਤੀ ਜਾਣਕਾਰੀ
  • ਉਹਨਾਂ ਲੋਕਾਂ ਨੂੰ ਮੁਫਤ ਭਾਸ਼ਾ ਸੇਵਾਵਾਂ ਮੁਹੱਈਆ ਕਰਦੀ ਹੈ ਜਿਨ੍ਹਾਂ ਦੀ ਮੁੱਖ ਭਾਸ਼ਾ ਅੰਗ੍ਰੇਜ਼ੀ ਨਹੀਂ ਹੈ, ਜਿਵੇਂ ਕਿ:
    • ਯੋਗਤਾ ਪ੍ਰਾਪਤ ਦੁਭਾਸ਼ੀਏ
    • ਦੂਜੀਆਂ ਭਾਸ਼ਾਵਾਂ ਵਿੱਚ ਲਿਖੀ ਜਾਣਕਾਰੀ

ਜੇ ਤੁਹਾਨੂੰ ਇਹਨਾਂ ਸੇਵਾਵਾਂ ਦੀ ਲੋੜ ਹੋਵੇ, ਤਾਂ Henri Nivera ਨਾਲ ਸੰਪਰਕ ਕਰੋ

ਜੇ ਤੁਹਾਡਾ ਮੰਨਣਾ ਹੈ ਕਿ San Gabriel Hospice ਨਸਲ, ਰੰਗ, ਰਾਸ਼ਟਰੀ ਮੂਲ, ਉਮਰ, ਅਸਮਰਥਤਾ, ਜਾਂ ਲਿੰਗ ਦੇ ਆਧਾਰ ‘ਤੇ ਇਹ ਸੇਵਾਵਾਂ ਮੁਹੱਈਆ ਕਰਨ ਵਿੱਚ ਅਸਫਲ ਰਹੀ ਹੈ ਜਾਂ ਇਸ ਨੇ ਕਿਸੇ ਹੋਰ ਤਰੀਕੇ ਨਾਲ ਵਿਤਕਰਾ ਕੀਤਾ ਹੈ ਤਾਂ ਤੁਸੀਂ ਇਹਨਾਂ ਕੋਲ ਸ਼ਿਕਾਇਤ ਦਾਇਰ ਕਰ ਸਕਦੇ ਹੋ: Henri Nivera, 1152 East Route 66 Glendora, CA 91740, 866-996-2172 (toll-free), TTY: 800-735-2929, (866) 872-9579, admin@sangabrielhospice.com. ਤੁਸੀਂ ਵਿਅਕਤੀਗਤ ਤੌਰ ‘ਤੇ ਜਾਂ ਡਾਕ, ਫੈਕਸ, ਜਾਂ ਈਮੇਲ ਦੁਆਰਾ ਸ਼ਿਕਾਇਤ ਦਾਇਰ ਕਰ ਸਕਦੇ ਹੋ। ਜੇ ਤੁਹਾਨੂੰ ਸ਼ਿਕਾਇਤ ਦਾਇਰ ਕਰਨ ਵਿੱਚ ਮਦਦ ਦੀ ਲੋੜ ਹੋਵੇ, ਤਾਂ Henri Nivera ਮਦਦ ਕਰਨ ਲਈ ਉਪਲਬਧ ਹੈ।

ਤੁਸੀਂ ਨਾਗਰਿਕ ਹੱਕਾਂ ਦੀ ਸ਼ਿਕਾਇਤ U.S. Department of Health and Human Services (ਅਮਰੀਕਾ ਦਾ ਸਿਹਤ ਅਤੇ ਮਨੁੱਖੀ ਸੇਵਾਵਾਂ ਦੇ ਵਿਭਾਗ), Office for Civil Rights (ਨਾਗਰਿਕ ਹੱਕਾਂ ਦੇ ਆਫਿਸ) ਕੋਲ ਵੀ ਦਾਇਰ ਕਰ ਸਕਦੇ ਹੋ, ਇਲੈਕਟ੍ਰੋਨਿਕ ਰੂਪ ਵਿੱਚ Office for Civil Rights ਦੇ Complaint Portal ‘ਤੇ, ਜੋ ਕਿ https://ocrportal.hhs.gov/ocr/portal/lobby.jsf ‘ਤੇ ਉਪਲਬਧ ਹੈ, ਜਾਂ ਡਾਕ ਜਾਂ ਫੋਨ ਰਾਹੀਂ ਇਸ ਪਤੇ ‘ਤੇ:

U.S. Department of Health and Human Services

200 Independence Avenue, SW

Room 509F, HHH Building

Washington, D.C. 20201

1-800-868-1019, 800-537-7697 (TDD)

ਸ਼ਿਕਾਇਤ ਫਾਰਮ http://www.hhs.gov/ocr/office/file/index.html‘ਤੇ ਉਪਲਬਧ ਹਨ।